sikhi for dummies
Back

558, 948.) Mind filthy everything filthy, Conquer Mind

Page 558- Vadhans Mahala 3- ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ ॥ When the mind is filthy, everything is filthy; by washing the body, the mind is not cleaned. ਇਹ ਜਗਤੁ ਭਰਮਿ ਭੁਲਾਇਆ ਵਿਰਲਾ ਬੂਝੈ ਕੋਇ ॥੧॥ This world is deluded by doubt; how rare are those who understand this. ||1|| ਜਪਿ ਮਨ ਮੇਰੇ ਤੂ ਏਕੋ ਨਾਮੁ ॥ O my mind, chant the One Name. ਸਤਗੁਰਿ ਦੀਆ ਮੋ ਕਉ ਏਹੁ ਨਿਧਾਨੁ ॥੧॥ ਰਹਾਉ ॥ The True Guru has given me this treasure. ||1||Pause|| Page 948- Ramkali Mahala 3- ਕਿਉ ਕਰਿ ਇਹੁ ਮਨੁ ਮਾਰੀਐ ਕਿਉ ਕਰਿ ਮਿਰਤਕੁ ਹੋਇ ॥ How can this mind be conquered? How can it be killed? ਕਹਿਆ ਸਬਦੁ ਨ ਮਾਨਈ ਹਉਮੈ ਛਡੈ ਨ ਕੋਇ ॥ If one does not accept the Word of the Shabad, egotism does not depart. ਗੁਰ ਪਰਸਾਦੀ ਹਉਮੈ ਛੁਟੈ ਜੀਵਨ ਮੁਕਤੁ ਸੋ ਹੋਇ ॥ By Guru’s Grace, egotism is eradicated, and then, one is Jivan Mukta - liberated while still alive. ਨਾਨਕ ਜਿਸ ਨੋ ਬਖਸੇ ਤਿਸੁ ਮਿਲੈ ਤਿਸੁ ਬਿਘਨੁ ਨ ਲਾਗੈ ਕੋਇ ॥੨॥ O Nanak! One whom the Lord forgives is united with Him, and then no obstacles block his way. ||2||